Nojoto: Largest Storytelling Platform

ਫੁੱਲਾਂ ਤੋਂ ਭਰਿਆ ਸ਼ਹਿਰ ਏ ਉਹਦਾ , ਉਹਦੇ ਹੱਥਾਂ ਤੋਂ ਪੀਣਾ

ਫੁੱਲਾਂ ਤੋਂ ਭਰਿਆ ਸ਼ਹਿਰ ਏ ਉਹਦਾ ,
ਉਹਦੇ ਹੱਥਾਂ ਤੋਂ ਪੀਣਾਂ ਦਿੱਤਾ ਜ਼ਹਿਰ ਏ ਉਹਦਾ !
ਉਹ ਮੈਨੂੰ ਵੇਖ ਇੰਝ ਮੁੱਖ ਨੂੰ ਫੇਰੇ ,
ਜਿਵੇਂ ਸਦੀਆਂ ਤੋਂ ਮੇਰੇ ਨਾਲ ਵੈਰ ਏ ਉਹਦਾ !
MOHIT MANGI ਉਹ ਹੂਰ ਪਰੀ ਵਰਗੀ ,
ਉਹਦੇ ਸਾਹਮਣੇ ਤੂੰ ਸੱਜਾ ਪੈਰ ਏ ਉਹਦਾ !
ਫੁੱਲਾਂ ਤੋਂ ਭਰਿਆ ਸ਼ਹਿਰ ਏ ਉਹਦਾ ,
ਉਹਦੇ ਹੱਥਾਂ ਤੋਂ ਪੀਣਾਂ ਦਿੱਤਾ ਜ਼ਹਿਰ ਏ ਉਹਦਾ !

©mohitmangi #RailTrack #mohitmangi #maa #Punjabi #punjab #Love #Jatt #sidhumoosewala #jattlife #Patiala

mohit3385870426362

mohitmangi

New Creator