ਅਸੀਂ ਹਰ ਪਲ ਤੁਰੇ ਤੇਰਿਆਂ ਰਾਹਾਂ ਤੇ ਪਰ ਤੂੰ ਕਦਰ ਨਾ ਪਾਈ ਸਾਡੀ ਵੇ ਸਾਨੂੰ ਮੂਰਖ ਬਣਾ ਕੇ ਚਲਾ ਗਿਆ ਸਾਡੇ ਪਿਆਰ ਦੀ ਕੀਮਤ ਨਾ ਪਾਈ ਵੇ।।