ਨਾਂ ਓਹਦਾ ਹਥਾਂ ਦੇ ਵਿੱਚ ਹੱਥ ਫੜਿਆ, ਨਾਂ ਓਹਨੂੰ ਗਲ ਨਾਲ ਲਾ ਕੇ ਰੋ ਸਕਿਆ। ਨਾਂ ਓਹਦੀ ਜ਼ਿੰਦਗੀ ਵਿਚ ਮੇਰੀ ਜਗ੍ਹਾ ਬਣੀ, ਨਾਂ ਮੈ ਹੋਰ ਕਿਸੇ ਦਾ ਹੋ ਸਕਿਆ। ✍️ਤੇਰਾ ਸਿੱਧੂ ©sidhuz_harinder #just_a_dream #HandsOn