Nojoto: Largest Storytelling Platform

ਤੈਨੂੰ ਪਿਆਰ ਬਥੇਰਾ ਕਰਦੇ ਆ ਪਰ ਤੈਨੂੰ ਅਸੀ ਜਤਾਉਣਾ ਨਈਂ ।

ਤੈਨੂੰ ਯਾਦ ਵੀ ਕਰ-ਕਰ ਮਰਦੇ ਆ ਪਰ ਦਸ ਕੇ ਤੈਨੂੰ ਸਤਾਉਣਾ ਨਈਂ ।
ਤੂੰ ਨਈਂ ਮਿਲੀ ਤਾ ਕੀ ਹੋਇਆ ਤੇਰੇ ਹਿਜ਼ਰ ਦਾ ਦਾਗ ਮਿਟਾਉਣਾ ਨਈ ।
ਮੈ ਰਖ ਲਊਂ ਸਾਂਭ ਕੇ ਕੋਲ ਆਪਣੇ ਟੁੱਟੇ ਦਿਲ ਨੂੰ ਕੀਤੇ ਲਟਾਉਣਾ ਨਈਂ ।
ਤੇਰੀ ਯਾਦ ਕਰੂੰਗੀ ਜ਼ਖਮ ਤਾਜੇ ਤੈਨੂੰ ਭੁਲਾ ਕੇ ਦਰਦ ਘਟਾਉਣਾ ਨਈਂ ।
ਮੋਏ ਦਿਲ ਨੂੰ ਚੜਿਆ ਰੰਗ ਇਸ਼ਕੇ ਦਾ ਮਰ ਮੁਕ ਕੇ ਰੰਗ ਵਟਾਉਣਾ ਨਈਂ । #hardtime #thinking #oldlove 
creationist