Nojoto: Largest Storytelling Platform

ਓਅੰਕਾਰ ਆਦਿ ਮੈਂ ਜਾਨਾ। ਲਿਖਿ ਅਰੁ ਮੇਟੈ ਤਾਹਿ ਨ ਮਾਨਾ। ਓਅ

ਓਅੰਕਾਰ ਆਦਿ ਮੈਂ ਜਾਨਾ।
ਲਿਖਿ ਅਰੁ ਮੇਟੈ ਤਾਹਿ ਨ ਮਾਨਾ।
ਓਅੰਕਾਰ ਲਖੈ ਜਉ ਕੋਈ। 
ਸੋਈ ਲਖਿ ਮੇਟਣਾ ਨਾ ਹੋਈ।
ਕਕਾ ਕਿਰਣਿ ਕਮਲ ਮਹਿ ਪਾਵਾ।
ਸਸਿ ਬਿਗਾਸ ਸੰਪਟ ਨਹੀ ਆਵਾ।
ਅਰੁ ਜੇ ਤਹਾ ਕੁਸਮ ਰਸੁ ਪਾਵਾ।
ਅਕਤ ਕਹਾ ਕਹਿ ਕਾ ਸਮਝਾਵਾ।
ਖਖਾ ਇਹੈ ਖੋੜਿ ਮਨ ਆਵਾ। 
ਖੋੜਿ ਛਾਡਿ ਨ ਦਹ ਧਿਸ ਧਾਵਾ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

©Gurdeep Singh vaheguru

#paper
ਓਅੰਕਾਰ ਆਦਿ ਮੈਂ ਜਾਨਾ।
ਲਿਖਿ ਅਰੁ ਮੇਟੈ ਤਾਹਿ ਨ ਮਾਨਾ।
ਓਅੰਕਾਰ ਲਖੈ ਜਉ ਕੋਈ। 
ਸੋਈ ਲਖਿ ਮੇਟਣਾ ਨਾ ਹੋਈ।
ਕਕਾ ਕਿਰਣਿ ਕਮਲ ਮਹਿ ਪਾਵਾ।
ਸਸਿ ਬਿਗਾਸ ਸੰਪਟ ਨਹੀ ਆਵਾ।
ਅਰੁ ਜੇ ਤਹਾ ਕੁਸਮ ਰਸੁ ਪਾਵਾ।
ਅਕਤ ਕਹਾ ਕਹਿ ਕਾ ਸਮਝਾਵਾ।
ਖਖਾ ਇਹੈ ਖੋੜਿ ਮਨ ਆਵਾ। 
ਖੋੜਿ ਛਾਡਿ ਨ ਦਹ ਧਿਸ ਧਾਵਾ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

©Gurdeep Singh vaheguru

#paper