Nojoto: Largest Storytelling Platform

ਕੁਝ ਸ਼ਖਸ ਧੁੰਧਲੇ ਰਾਹਾਂ ਚ ਮਿਲੇ ਖੂਬਸੂਰਤ ਦਿਨਾਂ ਤਕ ਲੈ

ਕੁਝ ਸ਼ਖਸ ਧੁੰਧਲੇ ਰਾਹਾਂ ਚ ਮਿਲੇ 
ਖੂਬਸੂਰਤ ਦਿਨਾਂ ਤਕ ਲੈ ਆਏ,

ਇਹਨਾ ਦਿਨੀਂ ਸ਼ਖਸ ਮਿਲੇ
ਧੁੰਧਲੇ ਰਾਹਾਂ ਤਕ ਲੈ ਚਲੇ

ਹੁਣ ਕੋਈ ਨਾ ਮਿਲਣਾ

ਮੈਂ ਮਿਲਵਰਤਨ ਦੇ ਬੂਹੇ ਭੇੜ
ਖਾਲੀ ਡੂੰਘੇ ਖੂਹ ਦਾ ਮਾਲਕ ਹਾਂ..!! #Sidhu_arsh #poetry_love #Abohar_Punjab #nojoto
ਕੁਝ ਸ਼ਖਸ ਧੁੰਧਲੇ ਰਾਹਾਂ ਚ ਮਿਲੇ 
ਖੂਬਸੂਰਤ ਦਿਨਾਂ ਤਕ ਲੈ ਆਏ,

ਇਹਨਾ ਦਿਨੀਂ ਸ਼ਖਸ ਮਿਲੇ
ਧੁੰਧਲੇ ਰਾਹਾਂ ਤਕ ਲੈ ਚਲੇ

ਹੁਣ ਕੋਈ ਨਾ ਮਿਲਣਾ

ਮੈਂ ਮਿਲਵਰਤਨ ਦੇ ਬੂਹੇ ਭੇੜ
ਖਾਲੀ ਡੂੰਘੇ ਖੂਹ ਦਾ ਮਾਲਕ ਹਾਂ..!! #Sidhu_arsh #poetry_love #Abohar_Punjab #nojoto