Nojoto: Largest Storytelling Platform

ਰਵਾਂ ਸਦਾ ਤੇਰੀਆਂ ਉਡੀਕਾਂ ਵਿੱਚ ਮੈਂ ਲੱਭਾਂ ਤੈਨੂੰ ਹੱਥਾਂ

ਰਵਾਂ ਸਦਾ ਤੇਰੀਆਂ ਉਡੀਕਾਂ ਵਿੱਚ ਮੈਂ
ਲੱਭਾਂ ਤੈਨੂੰ ਹੱਥਾਂ ਦੀਆਂ ਲੀਕਾਂ ਵਿੱਚ ਮੈਂ
ਜ਼ੇ ਬਖਸ਼ੇ ਮੌਕਾ ਅੱਲ੍ਹਾ ਮੈਨੂੰ ਬੰਨਣ ਦਾ ਸਵਾਲੀ 
ਤਾਂ ਵੀ ਜਾਕੇ ਮੰਗਾਂ ਤੈਨੂੰ ਭੀਖਾਂ ਵਿੱਚ ਮੈਂ
ਰਵਾਂ ਸਦਾ ਤੇਰੀਆਂ ਉਡੀਕਾਂ ਵਿੱਚ ਮੈਂ
ਲੱਭਾਂ ਤੈਨੂੰ ਹੱਥਾਂ ਦੀਆਂ ਲੀਕਾਂ ਵਿੱਚ ਮੈਂ
ਜ਼ੇ ਬਖਸ਼ੇ ਮੌਕਾ ਅੱਲ੍ਹਾ ਮੈਨੂੰ ਬੰਨਣ ਦਾ ਸਵਾਲੀ 
ਤਾਂ ਵੀ ਜਾਕੇ ਮੰਗਾਂ ਤੈਨੂੰ ਭੀਖਾਂ ਵਿੱਚ ਮੈਂ