Nojoto: Largest Storytelling Platform

ਇਤਿਹਾਸ ਪੜ੍ਹਨ ਵਾਲਿਆਂ ਚੋ ਸੀ ਹੁਣ ਬਣਾਉਣ ਵਾਲਿਆਂ ਚ ਹੋ ਗਏ

ਇਤਿਹਾਸ ਪੜ੍ਹਨ ਵਾਲਿਆਂ ਚੋ ਸੀ
ਹੁਣ ਬਣਾਉਣ ਵਾਲਿਆਂ ਚ ਹੋ ਗਏ ਆ।
ਵੀਹਵੀਂ ਵਾਰ ਝੁਲਾ ਕੇ ਝੰਡਾ
ਤੈਨੂੰ ਹਰਾਉਣ ਵਾਲਿਆਂ ਚ ਹੋ ਗਏ ਆ।
ਤੂੰ ਖੋਹਦੀ ਰਹੀ ਬੁਰਕੀਆਂ
ਅਸੀਂ ਖਵਾਉਣ ਵਾਲਿਆਂ ਚ ਹੋ ਗਏ ਆ।
ਹੁਣ ਰੱਖੀ ਨਾ ਤੂੰ ਵਹਿਮ
ਤੈਨੂੰ ਝੁਕਾਉਣ ਵਾਲਿਆਂ ਚ ਹੋ ਗਏ ਆ।

ਫ਼ਤਹਿ ਮੁਬਾਰਕ 🌾

©Manpreet Kaur victory of farmers
ਇਤਿਹਾਸ ਪੜ੍ਹਨ ਵਾਲਿਆਂ ਚੋ ਸੀ
ਹੁਣ ਬਣਾਉਣ ਵਾਲਿਆਂ ਚ ਹੋ ਗਏ ਆ।
ਵੀਹਵੀਂ ਵਾਰ ਝੁਲਾ ਕੇ ਝੰਡਾ
ਤੈਨੂੰ ਹਰਾਉਣ ਵਾਲਿਆਂ ਚ ਹੋ ਗਏ ਆ।
ਤੂੰ ਖੋਹਦੀ ਰਹੀ ਬੁਰਕੀਆਂ
ਅਸੀਂ ਖਵਾਉਣ ਵਾਲਿਆਂ ਚ ਹੋ ਗਏ ਆ।
ਹੁਣ ਰੱਖੀ ਨਾ ਤੂੰ ਵਹਿਮ
ਤੈਨੂੰ ਝੁਕਾਉਣ ਵਾਲਿਆਂ ਚ ਹੋ ਗਏ ਆ।

ਫ਼ਤਹਿ ਮੁਬਾਰਕ 🌾

©Manpreet Kaur victory of farmers