Nojoto: Largest Storytelling Platform

ਇਸ਼ਕ ਤਾਂ ਰਹਿ ਗਏ ਸੱਜਣਾਂ ਬਸ ਹੁਣ ਬਣ ਪੈਸੇ 💵 ਦੇ ਖੇਲ ਪ

ਇਸ਼ਕ ਤਾਂ ਰਹਿ ਗਏ ਸੱਜਣਾਂ 
ਬਸ ਹੁਣ ਬਣ ਪੈਸੇ 💵 ਦੇ ਖੇਲ 
ਪਿਆਰ ਵਫਾ ਦੀ ਲੱਗੇ ਮੰਡੀ 
'ਤੇ ਹੁੰਦੇ ਜਿਸਮ ਨੇ ਸੇਲ 💰
ਅੱਟੀ ਵਾਲਿਆ ਫਸ ਨਾ ਜਾਈਂ 
#Paul" ਇਹ ਮਿੱਠੀ ਜੇਲ✍

©Mr. Paul Atti #Love
ਇਸ਼ਕ ਤਾਂ ਰਹਿ ਗਏ ਸੱਜਣਾਂ 
ਬਸ ਹੁਣ ਬਣ ਪੈਸੇ 💵 ਦੇ ਖੇਲ 
ਪਿਆਰ ਵਫਾ ਦੀ ਲੱਗੇ ਮੰਡੀ 
'ਤੇ ਹੁੰਦੇ ਜਿਸਮ ਨੇ ਸੇਲ 💰
ਅੱਟੀ ਵਾਲਿਆ ਫਸ ਨਾ ਜਾਈਂ 
#Paul" ਇਹ ਮਿੱਠੀ ਜੇਲ✍

©Mr. Paul Atti #Love