Nojoto: Largest Storytelling Platform

ਮੈਂ ਤਾਂ ਐਨੇ ਮਾੜੇ ਹਾਲ ਦੇਖੇ ਨੇ ਭੁੱਖ ਨਾਲ ਮਰਦੇ ਬਾਲ ਦੇਖ

ਮੈਂ ਤਾਂ ਐਨੇ ਮਾੜੇ ਹਾਲ ਦੇਖੇ ਨੇ
ਭੁੱਖ ਨਾਲ ਮਰਦੇ ਬਾਲ ਦੇਖੇ ਨੇ

ਤੈਥੋਂ ਹੱਸ ਕੇ ਹੰਝੂ ਲੁਕਣੇ ਨਹੀਂ
ਤੇਰੀ ਅੱਖ ਦੇ ਡੋਰੇ ਲਾਲ ਦੇਖੇ ਨੇ

ਉਨ੍ਹੇ ਦੁੱਖਾਂ ਨੂੰ ਸੀ ਗੁੰਦਿਆ ਹੋਇਆ
ਅੱਜ ਜਦ ਮੈਂ ਉਹਦੇ ਵਾਲ ਦੇਖੇ ਨੇ

ਆਹ ਰੌਣਕ, ਖੁਸ਼ੀਆਂ, ਖੇੜੇ, ਹਾਸੇ
ਮੈਂ ਤੇ ਜਦ ਵੀ ਦੇਖੇ ਤੇਰੇ ਨਾਲ ਦੇਖੇ ਨੇ #shayri #poems #kavita #punjabi
ਮੈਂ ਤਾਂ ਐਨੇ ਮਾੜੇ ਹਾਲ ਦੇਖੇ ਨੇ
ਭੁੱਖ ਨਾਲ ਮਰਦੇ ਬਾਲ ਦੇਖੇ ਨੇ

ਤੈਥੋਂ ਹੱਸ ਕੇ ਹੰਝੂ ਲੁਕਣੇ ਨਹੀਂ
ਤੇਰੀ ਅੱਖ ਦੇ ਡੋਰੇ ਲਾਲ ਦੇਖੇ ਨੇ

ਉਨ੍ਹੇ ਦੁੱਖਾਂ ਨੂੰ ਸੀ ਗੁੰਦਿਆ ਹੋਇਆ
ਅੱਜ ਜਦ ਮੈਂ ਉਹਦੇ ਵਾਲ ਦੇਖੇ ਨੇ

ਆਹ ਰੌਣਕ, ਖੁਸ਼ੀਆਂ, ਖੇੜੇ, ਹਾਸੇ
ਮੈਂ ਤੇ ਜਦ ਵੀ ਦੇਖੇ ਤੇਰੇ ਨਾਲ ਦੇਖੇ ਨੇ #shayri #poems #kavita #punjabi