Nojoto: Largest Storytelling Platform

ਫਿਰ ਉਹ ਟੰਗੇ ਫਾਹੇ ਜਾਂਦੇ ਬੰਦੇ ਜਦੋਂ ਵਿਆਹੇ ਜਾਂਦੇ ਫਾਹੇ

ਫਿਰ ਉਹ ਟੰਗੇ ਫਾਹੇ ਜਾਂਦੇ
ਬੰਦੇ ਜਦੋਂ ਵਿਆਹੇ ਜਾਂਦੇ ਫਾਹੇ ਉੱਤੋਂ ਏਨੇ ਉੱਚੇ
ਕਿਸੇ ਤੋਂ ਵੀ ਨਾ ਲਾਹੇ ਜਾਂਦੇ 
ਘੇਰ ਲਿਆ ਕਿਸਮਤ ਨੇ ਆ ਕੇ
ਇਹ ਸੀ ਆਪਣੇ ਰਾਹੇ ਜਾਂਦੇ 
ਪਹਿਲਾਂ-ਪਹਿਲਾਂ ਗਾਹ ਲਓ ਦੁਨੀਆਂ ਫਿਰ ਨੀਂ ਮੇਲੇ ਗਾਹੇ ਜਾਂਦੇ ਏਸ ਜੰਗ ਵਿੱਚ ਕਹਿੰਦੇ-ਕਹਾਉਂਦੇ ਪਹਿਲਵਾਨ ਵੀ ਢਾਹੇ ਜਾਂਦੇ ਫਿਰ ਉਹ ਟੰਗੇ ਫਾਹੇ ਜਾਂਦੇਬੰਦੇ ਜਦੋਂ ਵਿਆਹੇ ਜਾਂਦੇ
kambojravinder

©Ravinder Kamboj kambojravinder

#Love   Pooja Vedashri