Nojoto: Largest Storytelling Platform

ਬਾਪੂ ੳਹੁ ਸਹਾਰਾ ਹੈ ਜੋ ਜਿਊੰਦੇ ਜੀ ਕਦੇ ਆਪਣੇ ਪੁੱਤ ਦੀ ਪ

ਬਾਪੂ ੳਹੁ ਸਹਾਰਾ ਹੈ ਜੋ ਜਿਊੰਦੇ ਜੀ

ਕਦੇ ਆਪਣੇ ਪੁੱਤ ਦੀ ਪਿੱਠ ਨਹੀ ਲੱਗਣ ਦਿੰਦਾ,

ਤੇ ਬੇਬੇ ੳਹੁ ਰੂਖ ਹੈ ਜਿਹੜੀ ਆਪਣੇ 

ਪੁੱਤ ਨੂੰ ਤੱਤੀ ਵਾਹ ਨਹੀ ਲੱਗਣ ਦਿੰਦੀ।

ਦੋਸਤੋ ਇਕੱਲਾ FATHER'S DAY ਨਾ ਮਨਾਇਆ ਕਰੋ ਉਸ ਮਾਂ ਨੂੰ ਯਾਦ

 ਰੱਖਿਆ ਕਰੋ ਜਿਸਨੇ ਤੁਹਾਨੂੰ ਜਨਮ ਦਿੱਤਾ ਹੈ।





♥️I LOVE ♥️ਬੇਬੇ ♥️ਬਾਪੂ♥️ BEBE BAPU
ਬਾਪੂ ੳਹੁ ਸਹਾਰਾ ਹੈ ਜੋ ਜਿਊੰਦੇ ਜੀ

ਕਦੇ ਆਪਣੇ ਪੁੱਤ ਦੀ ਪਿੱਠ ਨਹੀ ਲੱਗਣ ਦਿੰਦਾ,

ਤੇ ਬੇਬੇ ੳਹੁ ਰੂਖ ਹੈ ਜਿਹੜੀ ਆਪਣੇ 

ਪੁੱਤ ਨੂੰ ਤੱਤੀ ਵਾਹ ਨਹੀ ਲੱਗਣ ਦਿੰਦੀ।

ਦੋਸਤੋ ਇਕੱਲਾ FATHER'S DAY ਨਾ ਮਨਾਇਆ ਕਰੋ ਉਸ ਮਾਂ ਨੂੰ ਯਾਦ

 ਰੱਖਿਆ ਕਰੋ ਜਿਸਨੇ ਤੁਹਾਨੂੰ ਜਨਮ ਦਿੱਤਾ ਹੈ।





♥️I LOVE ♥️ਬੇਬੇ ♥️ਬਾਪੂ♥️ BEBE BAPU