ਤੇਰਾ ਪਿਆਰ ਸੀ ਨਿਰਾ ਹੀ ਚਾਹ ਵਰਗਾ ਹੌਲੀ ਹੌਲੀ ਠੰਡਾ ਹੋ ਗਿਆ। ਜਿਹਨੂੰ ਬਾਹਲਾ ਈ ਕਦੇ ਸਲਾਹੁੰਦੀ ਸੀ ਦੱਸ ਮੈ ਹੁਣ ਕਿ ਗੰਦਾ ਹੋ ਗਿਆ। ਚਲ ਛੱਡ ਦੇ ਗੱਲ ਹੁਣ ਕਿ ਕਹਾਂ ਤੈਨੂੰ ਹੁਣ ਫਰਕ ਤਾਂ ਤੈਨੂੰ ਪੈਂਦਾ ਈ ਨਹੀਂ। ਇਸ਼ਕ ਨੂੰ ਮੰਨੇ ਮਜ਼ਾਕ ਤੂੰ ਅਜਕਲ ਅੱਲ੍ਹੜਾਂ ਦਾ ਇਹ ਧੰਦਾ ਹੋ ਗਿਆ। ✍ਤੇਰਾ ਸਿੱਧੂ #dhanda