Nojoto: Largest Storytelling Platform

ਤੇਰਾ ਪਿਆਰ ਸੀ ਨਿਰਾ ਹੀ ਚਾਹ ਵਰਗਾ ਹੌਲੀ ਹੌਲੀ ਠੰਡਾ ਹੋ ਗਿ

ਤੇਰਾ ਪਿਆਰ ਸੀ ਨਿਰਾ ਹੀ ਚਾਹ ਵਰਗਾ ਹੌਲੀ ਹੌਲੀ ਠੰਡਾ ਹੋ ਗਿਆ।
ਜਿਹਨੂੰ ਬਾਹਲਾ ਈ ਕਦੇ ਸਲਾਹੁੰਦੀ ਸੀ ਦੱਸ ਮੈ ਹੁਣ ਕਿ ਗੰਦਾ ਹੋ ਗਿਆ।
ਚਲ ਛੱਡ ਦੇ ਗੱਲ ਹੁਣ ਕਿ ਕਹਾਂ ਤੈਨੂੰ ਹੁਣ ਫਰਕ ਤਾਂ ਤੈਨੂੰ ਪੈਂਦਾ ਈ ਨਹੀਂ।
ਇਸ਼ਕ ਨੂੰ ਮੰਨੇ ਮਜ਼ਾਕ ਤੂੰ ਅਜਕਲ ਅੱਲ੍ਹੜਾਂ ਦਾ ਇਹ ਧੰਦਾ ਹੋ ਗਿਆ।
✍ਤੇਰਾ ਸਿੱਧੂ #dhanda