Nojoto: Largest Storytelling Platform

ਤੂੰ ਪੁੱਛ ਮੇਰੇ ਕੋਲੋਂ ਮੇਰਾ ਹਾਲ ਵੇ ਚੰਨਾ 😞 ਮੈ

ਤੂੰ ਪੁੱਛ ਮੇਰੇ ਕੋਲੋਂ 
      ਮੇਰਾ ਹਾਲ ਵੇ ਚੰਨਾ  😞
ਮੈਂ ਰੁਲਦੀ ਵੀ ਹੋਈ ਤੈਨੂੰ ਠੀਕ ਕਹੂੰਗੀ.....
ਤੂੰ ਇਕ ਵਾਰ ਮੈਂਨੂੰ
         ਕੋਈ ਉਮੀਦ ਤਾਂ ਦੇ 🙂
ਮੈਂ ਸਾਹ ਛੱਡ ਦੀ ਵੀ ਹੋਈ ਤੈਨੂੰ ਉਡੀਕ ਲਉਂਗੀ....✍ਰਮਨ #february#quotes#poems#heart#feelings#hurt#love#hate#wait#like