ਸਭ ਕੁਝ ਬਣੇਉ ਜਿੰਦਗੀ ਵਿੱਚ ਬਸ ਸ਼ਾਇਰ ਨਾ ਬਣੇਉ, ਅੱਖਾ ਸਾਹਮਣੇ ਮਹੋਬਤ ਨਿਲਾਮ ਹੋਗੀ, ਪਰ ਮੈਂ ਲਿਖਣ ਵਿੱਚ ਮਗਰੁਰ ਰਿਹਾ, ਜਿੰਦਗੀ ਵਿੱਚ ਕੋਈ ਮੇਰੇ ਵਰਗਾ ਕਾਇਰ ਨਾ ਬਣੇਉ। ✒varinder_chawa #Nilam