Nojoto: Largest Storytelling Platform

ਪੁਰਾਣੀ ਸਾਂਝ ਦਾਤੀਆਂ ਨਾਲ ਕੁੜੇ। ਅਸੀਂ ਸਭ ਕੁਝ ਸਿਖਿਆ ਨਾ

 ਪੁਰਾਣੀ ਸਾਂਝ ਦਾਤੀਆਂ ਨਾਲ ਕੁੜੇ। 
ਅਸੀਂ ਸਭ ਕੁਝ ਸਿਖਿਆ ਨਾਲ ਊੜੇ ।
ਕਿੰਨਾ ਚਿਰ ਉੱਡਦਾ ਰੱਖਣ ਗੇ , ਇਹ ਜੋ ਖੰਭ ਬੇਗਾਨੇ ਨੇ ।
ਸਰਕਾਰਾਂ ਬੰਨ੍ਹ ਮਾਰਤੇ ਨਦੀਆਂ ਨੂੰ , ਕਿ੍ਸਾਨ ਭਰੇ ਹਰਜਾਨੇ ਨੇ ।
ਲਾਹਨਤ ੳੁਨਾਂ ਧਰਮੀਆਂ ਨੂੰ ਜਿਨ੍ਹਾਂ ਕਹਿ ਕੇ ਬੋਲ ਪੁਗਾਏ ਨਾ ‌। 
  ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ, ਏਸੀ ਰੂਮ ਤੋਂ ਬਾਹਰ ਵੀ ਆਏ ਨਾ।  
  ਹੱਕ ਲੲੀ ਲੜਨਾ ਸਿਖ ਲੲੇ ਜੋ, ਦੱਸਦੇ ਉਸਨੂੰ ਬਾਗ਼ੀ ਨੇ।
ਜਿੰਨਾ ਕੋਹੀਨੂਰ ਵੀ ਜਿੱਤਿਆ ਸੀ , ੳੁਹ ਕੌਮ ਕਿਉਂ ਹੋ ਰਹੀ ਦਾਗ਼ੀ ਏ?