Nojoto: Largest Storytelling Platform

ਕਸੂਰ ਮੇਰੇ ਦਿਲ ਦਾ ਕੀ? ਤੈਨੂੰ ਤੋੜ ਤੋੜ ਮਿਲਦਾ ਕੀ? ਜੇ ਤੂ

ਕਸੂਰ ਮੇਰੇ ਦਿਲ ਦਾ ਕੀ?
ਤੈਨੂੰ ਤੋੜ ਤੋੜ ਮਿਲਦਾ ਕੀ?
ਜੇ ਤੂੰ ਨਹੀਂ ਕੁਝ ਕੀਤਾ ਤਾਂ,
ਇਹਨੂੰ ਖੰਜਰਾਂ ਨਾਲ ਛਿੱਲਦਾ ਕੀ?
ਬੰਜਰ ਬਣਾਤਾ ਮੈਨੂੰ,
ਦੱਸ ਬੰਜਰਾਂ ਚ ਖਿਲਦਾ ਕੀ?
ਸੁਟੱਤਾ ਉਧੇੜ ਤੂੰ,
ਹੁਣ ਉੱਧੜੇ ਨੂੰ ਸਿਲਦਾ ਕੀ?
ਦੱਸ ਕਸੂਰ ਮੇਰੇ ਦਿਲ ਦਾ ਕੀ?

✍️ਤੇਰਾ ਸਿੱਧੂ ਕਸੂਰ #nojotopunjabi #meragum #Dil 

#InspireThroughWriting
ਕਸੂਰ ਮੇਰੇ ਦਿਲ ਦਾ ਕੀ?
ਤੈਨੂੰ ਤੋੜ ਤੋੜ ਮਿਲਦਾ ਕੀ?
ਜੇ ਤੂੰ ਨਹੀਂ ਕੁਝ ਕੀਤਾ ਤਾਂ,
ਇਹਨੂੰ ਖੰਜਰਾਂ ਨਾਲ ਛਿੱਲਦਾ ਕੀ?
ਬੰਜਰ ਬਣਾਤਾ ਮੈਨੂੰ,
ਦੱਸ ਬੰਜਰਾਂ ਚ ਖਿਲਦਾ ਕੀ?
ਸੁਟੱਤਾ ਉਧੇੜ ਤੂੰ,
ਹੁਣ ਉੱਧੜੇ ਨੂੰ ਸਿਲਦਾ ਕੀ?
ਦੱਸ ਕਸੂਰ ਮੇਰੇ ਦਿਲ ਦਾ ਕੀ?

✍️ਤੇਰਾ ਸਿੱਧੂ ਕਸੂਰ #nojotopunjabi #meragum #Dil 

#InspireThroughWriting