ਕਣ ਕਣ ‘ਚ ਫੈਲਿਆ ਇਹਸਾਸ ਤੂੰ ਲਗਦੀ ਏ.. ਹਵਾਵਾਂ ‘ਚ ਬੈਠੀ ਕਦੇ ਸਾਡੀ ਦੂਰੀ .. ਤੇ ਕਦੇ ਨਜ਼ਦੀਕੀ ਮਾਪਦੀ ਏ..!! ਬਾਰਿਸ਼ ਦੀਆਂ ਬੂੰਦਾਂ ‘ਚ ਵੀ ਵੱਸਿਆ ਹੋਇਆ.. ਕੁਦਰਤ ਦਾ ਰੂਪ ਹੋਰ ਨਿਖਾਰਦੀ ਏ..!! ਕਦੇ ਕੋਇਲ ਦੀ ਆਵਾਜ਼ ‘ਚ ਬੁਲਾਉਂਦੀ ਏ #ਜਗਰਾਜ ਨੂੰ.. ਕਦੇ ਮੇਰੀ ਰੂਹ ਬਣ ਕੇ ਮੈਂਨੂੰ ਨਿਹਾਰਦੀ ਏ..!! - Tera @JagraJ - #ਰੂਹ #ੲਿਸ਼ਕ #ਸੰਦੀਪ_ਬੱਗੂਵਾਲੀਆ Bhavana Pandey