Nojoto: Largest Storytelling Platform

ਕਾਫਲਾ ਸੀ ਜ਼ਿੰਦਗੀ ਦੇ ਯਾਰਾ ਦਾ, ਇਕ ਇਕ ਕਰ ਤੁਰਿਆ ਕਾਫਲਾ

ਕਾਫਲਾ ਸੀ ਜ਼ਿੰਦਗੀ ਦੇ ਯਾਰਾ ਦਾ, 
ਇਕ ਇਕ ਕਰ ਤੁਰਿਆ ਕਾਫਲਾ ਯਾਰਾ ਦਾ,
ਮਿੱਟੀ ਵਿੱਚੋਂ ਸੀ ਪਨਪੇ ਸਜਣਾ,
ਮਿੱਟੀ ਵਿੱਚ ਮਿੱਟੀ ਹੋਣਾ ਲਾਜਮੀ ਸੀ ਫੇਰ ਯਾਰਾ ਦਾ,
ਸਿਕਾਇਤ ਕੋਈ ਨੀ ਨਾਲ ਤੇਰੇ,
ਕਿਓਕਿ ਤੂੰ ਕੱਲੇ ਕਲ਼ੇ ਸੀ ਅਸੀ ਆਪ ਬਣਾਇਆ ਕਾਫਲਾ ਯਾਰਾ ਦਾ, 
ਦਿਲ ਟੁੱਟਿਆ ਦੇ ਕਦੇ ਜੁੜ ਗਿਆ,
ਪਰ ਉਹ ਰੂਹ ਵਾਲਾ ਸਕੂਨ ਨਾ ਮਿਲਿਆ ਯਾਰਾ ਦਾ,
ਕਦੇ ਬੈਠ ਕੱਲੇ ਹਸਦੇ ਅਾ ਕਦੇ ਰੋ ਪੈਂਦੇ,
ਕਿਓਕਿ ਤੂੰ ਪਿਆਰ ਹੀ ਐਸਾ ਬਣਾਇਆ ਯਾਰਾ ਦਾ,
ਇਸ ਦੁਨੀਆ ਤੋਂ ਅਸੀ ਕਿ ਲੈਣਾ ਤੇਰੇ ਨਾਲ ਸਿਕਾਇਤ ਰਹੁ,
ਜੇ ਅਗਲੇ ਜਨਮ ਮੇਲ ਨਾ ਕਰਾਇਆ ਯਾਰਾ ਦਾ..✍️Gh.Matt 

*ਗੁਰਵਿੰਦਰ ਮੱਟ* @gurvindermatt