Nojoto: Largest Storytelling Platform

ਦਿਲ ਟੁੱਟਿਆ ਹੋਈ ਅਵਾਜ ਨਹੀਂ ਏ ਹੌਕਿਆਂ ਭਰੀ ਕਵਿਤਾ ਕੋਈ ਸਾ

ਦਿਲ ਟੁੱਟਿਆ ਹੋਈ ਅਵਾਜ ਨਹੀਂ ਏ
ਹੌਕਿਆਂ ਭਰੀ ਕਵਿਤਾ ਕੋਈ ਸਾਜ ਨਹੀਂ ਏ 
 ਸੁਕਰ ਰੱਬਾ ਉਨ੍ਹਾਂ ਹੱਸ ਕੇ ਪੁੱਛਿਆ 
ਸੱਜਣਾ ਕਿੱਤੇ  ਨਾਰਾਜ਼ ਤੇ ਨਹੀਂ ਏ
@PENDU SREEF 
ਸੁਖਪਾਲ ਸਿੰਘ ਸ਼ਹਿਣਾ #ਨਾਰਾਜ਼
ਦਿਲ ਟੁੱਟਿਆ ਹੋਈ ਅਵਾਜ ਨਹੀਂ ਏ
ਹੌਕਿਆਂ ਭਰੀ ਕਵਿਤਾ ਕੋਈ ਸਾਜ ਨਹੀਂ ਏ 
 ਸੁਕਰ ਰੱਬਾ ਉਨ੍ਹਾਂ ਹੱਸ ਕੇ ਪੁੱਛਿਆ 
ਸੱਜਣਾ ਕਿੱਤੇ  ਨਾਰਾਜ਼ ਤੇ ਨਹੀਂ ਏ
@PENDU SREEF 
ਸੁਖਪਾਲ ਸਿੰਘ ਸ਼ਹਿਣਾ #ਨਾਰਾਜ਼

#ਨਾਰਾਜ਼