Nojoto: Largest Storytelling Platform

ਸੌ ਵਾਰੀ ਮੈਂ ਚੇਤੇ ਕਰਦਾ ਥੋੜਾ ਜਾ ਜੀਂਦਾ ਥੋੜਾ ਜਾ ਮਰਦਾ

ਸੌ ਵਾਰੀ ਮੈਂ ਚੇਤੇ ਕਰਦਾ 
ਥੋੜਾ ਜਾ ਜੀਂਦਾ ਥੋੜਾ ਜਾ ਮਰਦਾ 
ਦਿਲ ਚੋਰੀ ਚੋਰੀ ਰੋਵੇ ,ਜਦ ਕੋਲ ਕੋਈ ਨਾ ਹੋਵੇ 
ਨਾਲ ਹੰਝੂਆਂ ਫੱਟ ਏ ਧੋਵੇ, ਮੀਂਹ ਅੱਖੀਆਂ ਚੋ ਏ ਵਰਦਾ 
ਸੌ ਵਾਰੀ ਮੈਂ ਚੇਤੇ ਕਰਦਾ 
ਥੋੜਾ ਜਾ ਜੀਂਦਾ ਥੋੜਾ ਜਾ ਮਰਦਾ 
ਸੌ ਵਾਰੀ ਮੈਂ ਚੇਤੇ ਕਰਦਾ 
✍✍sahyar meet✍✍ chete karda

#DesertWalk
ਸੌ ਵਾਰੀ ਮੈਂ ਚੇਤੇ ਕਰਦਾ 
ਥੋੜਾ ਜਾ ਜੀਂਦਾ ਥੋੜਾ ਜਾ ਮਰਦਾ 
ਦਿਲ ਚੋਰੀ ਚੋਰੀ ਰੋਵੇ ,ਜਦ ਕੋਲ ਕੋਈ ਨਾ ਹੋਵੇ 
ਨਾਲ ਹੰਝੂਆਂ ਫੱਟ ਏ ਧੋਵੇ, ਮੀਂਹ ਅੱਖੀਆਂ ਚੋ ਏ ਵਰਦਾ 
ਸੌ ਵਾਰੀ ਮੈਂ ਚੇਤੇ ਕਰਦਾ 
ਥੋੜਾ ਜਾ ਜੀਂਦਾ ਥੋੜਾ ਜਾ ਮਰਦਾ 
ਸੌ ਵਾਰੀ ਮੈਂ ਚੇਤੇ ਕਰਦਾ 
✍✍sahyar meet✍✍ chete karda

#DesertWalk
meetgill2230

meet gill

New Creator