ਮੈਂ ਜਾਣਦਾ ਨਹੀਂ ਤੂੰ ਆਉਣਾ ਕੀ ਨਾ , ਹੁਣ ਵੀ ਤੇਰੇ ਆਉਣ ਦਾ ਇੰਤਜ਼ਾਰ ਏ ਮੈਨੂੰ ! ਤੂੰ ਕਿਥੇ ਏਂ ਕੀ ਕਰਦੀ ਏਂ , ਤੇਰੇ ਪਲ-ਪਲ ਦੀ ਖ਼ਬਰਸਾਰ ਏ ਮੈਨੂੰ ! ਤੂੰ ਭੁੱਲ ਬੈਠੀ ਮੈਂ ਭੁਲਿਆ ਨਹੀਂ , ਤੇਰੇ ਨਾਲ ਅੱਜ ਵੀ ਉਹਨਾਂ ਪਿਆਰ ਏ ਮੈਨੂੰ ! ਫਿਰ ਕੀ ਹੋਇਆ ਜੇ ਤੂੰ ਗਲ਼ ਨਾ ਲਾਇਆ , ਮੌਤ ਅੱਜ ਵੀ ਗਲ਼ ਲਾਉਣ ਨੂੰ ਤਿਆਰ ਏ ਮੈਨੂੰ ! ©mohitmangi #weapon #mohitmangi #love❤ #punjab #Ludhiana #chandigarh #mohali