Nojoto: Largest Storytelling Platform

ਉਮਰਾਂ ਦਾ ਉਹਨੇ ਇੰਤਜਾਰ ਕੀਤਾ ਹੋਊਗਾ। ਪੱਥਰ ਦਿਲ ਨਾਲ ਉਹਨੇ

ਉਮਰਾਂ ਦਾ ਉਹਨੇ ਇੰਤਜਾਰ ਕੀਤਾ ਹੋਊਗਾ।
ਪੱਥਰ ਦਿਲ ਨਾਲ ਉਹਨੇ ਪਿਆਰ ਕੀਤਾ ਹੋਊਗਾ।
ਗੁਲਜ਼ਾਰ ਜਿਹੀਆਂ ਸ਼ਾਇਰੀਆਂ ਨੂੰ ਜੋ ਡਾਇਰੀਆਂ ਤੇ ਲਿਖਦਾ।
ਪੱਕਾ ਓਹਨੇ ਤੇਰਾ ਹੀ ਦੀਦਾਰ ਕੀਤਾ ਹੋਊਗਾ ।।

©KULWINDER SINGH khetla ਮਾਸੂਮ ਚਿਹਰਾ #kulwinder_khetla 
#face #inocent #Beautiful