Nojoto: Largest Storytelling Platform

ਭੂਤ ਜਵਾਨੀ ਦਾ ਮਾੜਾ,ਸੰਭਲ ਕੇ ਮਿਤਰੋ ਜਿਸਮਾਂ ਨੂੰ ਜਿਸਮਾਂ

ਭੂਤ ਜਵਾਨੀ ਦਾ ਮਾੜਾ,ਸੰਭਲ ਕੇ ਮਿਤਰੋ
ਜਿਸਮਾਂ ਨੂੰ ਜਿਸਮਾਂ ਦੀ ਖਿੱਚ ਲੱਗਦੀ,
ਚਮ ਸੁਆਰਣ ਦਾ ਹੀ ਫਤੂਰ ਰਹਿੰਦਾ
ਓਦੋਂ ਚੰਗੀ ਜਿੰਦਗੀ ਦੀ ਪਿਚ ਲਗਦੀ
ਯਾਰੋ ਹਵਸ ਤੇ ਪਿਆਰ ਚ ਫਰਕ ਬੜਾ
ਪਰ ਅਕਲ ਸਿਆਣਪ ਟਿੱਚ ਲਗਦੀ
ਭੋਲੇਓ ਸਿੱਖ ਲਇਓ ਮੂਰਖ ਰੀਸ਼ੂ ਤੋਂ,
ਸੱਚ ਦੀ ਪਰਖ ਭਸੁੜੀ ਵਿਚ ਲੱਗਦੀ,

 #yqbhaji #yqbhaijan #ਪੰਜਾਬੀ_ਸਾਇਰੀ
ਭੂਤ ਜਵਾਨੀ ਦਾ ਮਾੜਾ,ਸੰਭਲ ਕੇ ਮਿਤਰੋ
ਜਿਸਮਾਂ ਨੂੰ ਜਿਸਮਾਂ ਦੀ ਖਿੱਚ ਲੱਗਦੀ,
ਚਮ ਸੁਆਰਣ ਦਾ ਹੀ ਫਤੂਰ ਰਹਿੰਦਾ
ਓਦੋਂ ਚੰਗੀ ਜਿੰਦਗੀ ਦੀ ਪਿਚ ਲਗਦੀ
ਯਾਰੋ ਹਵਸ ਤੇ ਪਿਆਰ ਚ ਫਰਕ ਬੜਾ
ਪਰ ਅਕਲ ਸਿਆਣਪ ਟਿੱਚ ਲਗਦੀ
ਭੋਲੇਓ ਸਿੱਖ ਲਇਓ ਮੂਰਖ ਰੀਸ਼ੂ ਤੋਂ,
ਸੱਚ ਦੀ ਪਰਖ ਭਸੁੜੀ ਵਿਚ ਲੱਗਦੀ,

 #yqbhaji #yqbhaijan #ਪੰਜਾਬੀ_ਸਾਇਰੀ
rishu2984183349154

Rishu

New Creator

#yqbhaji #yqbhaijan #ਪੰਜਾਬੀ_ਸਾਇਰੀ