ਹਰ ਕੋਈ ਚੰਗਾ ਏ ਅਸੀਂ ਇਹ ਕਹਿ ਨਹੀਂ ਸਕਦੇ ਹਰ ਕੋਈ ਮਾੜਾ ਹੁੰਦਾ ਨਹੀਂ ਗੱਲ ਇਸ਼ਕ ਦੀ ਨਹੀ ਯਕੀਨ ਦੀ ਏ ਸੱਜਣਾ ਜਿਹੜਾ ਅਸੀਂ ਹਰ ਕਿਸੇ ਤੇ ਕਰ ਨਹੀਂ ਸਕਦੇ। Love thought 0 #thirdquote