Nojoto: Largest Storytelling Platform

ਇਸ਼ਕ ਨਿਭਾਉਂਦਿਆਂ-ਨਿਭਾਉਂਦਿਆਂ, ਪਾ ਜਿੰਦਗੀ ਨਾਲ ਵੈਰ ਲਿਆ,,

ਇਸ਼ਕ ਨਿਭਾਉਂਦਿਆਂ-ਨਿਭਾਉਂਦਿਆਂ,
ਪਾ ਜਿੰਦਗੀ ਨਾਲ ਵੈਰ ਲਿਆ,,
ਘੜੀ ਮੁੜੀ ਘੜੀ ਵੇਖਦਾ,
ਲੱਗਦਾ ਵਕਤ ਜਿਵੇਂ ਕਿ ਠਹਿਰ ਗਿਆ,,
ਪਿੰਡ ਦੀ ਖੁਸ਼ਬੂ ਵੀ ਗਵਾ ਬੈਠਾ,
ਕਾਹਦਾ ਮੈਂ ਤੇਰੇ ਸਹਿਰ ਗਿਆ,,
ਜੁਦਾਈ ਇਸ਼ਕ ਦਾ ਸੱਚ ਕੌੜਾ, 
ਨੀਂ ਮੈਂ ਪੀ ਇਸ ਸੱਚ ਦਾ ਜਹਿਰ ਗਿਆ,,
 #ਇਸ਼ਕ
ਇਸ਼ਕ ਨਿਭਾਉਂਦਿਆਂ-ਨਿਭਾਉਂਦਿਆਂ,
ਪਾ ਜਿੰਦਗੀ ਨਾਲ ਵੈਰ ਲਿਆ,,
ਘੜੀ ਮੁੜੀ ਘੜੀ ਵੇਖਦਾ,
ਲੱਗਦਾ ਵਕਤ ਜਿਵੇਂ ਕਿ ਠਹਿਰ ਗਿਆ,,
ਪਿੰਡ ਦੀ ਖੁਸ਼ਬੂ ਵੀ ਗਵਾ ਬੈਠਾ,
ਕਾਹਦਾ ਮੈਂ ਤੇਰੇ ਸਹਿਰ ਗਿਆ,,
ਜੁਦਾਈ ਇਸ਼ਕ ਦਾ ਸੱਚ ਕੌੜਾ, 
ਨੀਂ ਮੈਂ ਪੀ ਇਸ ਸੱਚ ਦਾ ਜਹਿਰ ਗਿਆ,,
 #ਇਸ਼ਕ
mastmalang4173

mast malang

New Creator

#ਇਸ਼ਕ