Nojoto: Largest Storytelling Platform

ਮੇਰੀ ਮਾਂਈ ਸੁਣ ਨੀ ਮੇਰੀ ਮਾਂਈ, ਮੈਂ ਤੇਰੀ ਹੀ ਆਂ

ਮੇਰੀ ਮਾਂਈ

       ਸੁਣ ਨੀ ਮੇਰੀ ਮਾਂਈ, ਮੈਂ ਤੇਰੀ ਹੀ ਆਂ ਜਾਈਂ....
   ਤੂੰ ਇਹ ਸੋਂਚ ਨਾ ਘਬਰਾਈਂ, ਕਿ ਮੈਂ ਡਰਦੀ ਹਊ, ਕਿਸੇ ਤੋਂ ਦੱਬਦੀ ਹਊ , ਨਾ ਜੀ ਨਾ ਮੈਂ ਤਾਂ ਰਹਿੰਦੀ ਏੈਥੇ ਚਾਂਈ ਚਾਂਈ|
ਦੂਰ ਕੀਤੇ ਅੰਬਰਾਂ ਚੋਂ ਤੱਕਦੀ ਹੋਵੇਗੀ,ਲਾਡਲੀ ਨੂੰ ਹੱਸਦੀ ਦੇਖ ਹੱਸਦੀ ਹੋਵੇਗੀ, ਤੂੰ ਐ ਮੇਰੀ ਰੂਹ ਤੇ ਮੈਂ ਤੇਰੀ  ਪਰਛਾਈਂ.. 
       
ਹਾਂ ਕਦੇ ਕਦੇ ਉਦਾਸ ਹੋ ਜਾਂਦੀ ਆ, ਲੁੱਕ ਸੱਭ ਤੋਂ ਪਰੇ  ਹੋ ਫੇਰ ਰੋਅ ਲੈਂਦੀ ਆ, ਮਾਂ ਆ ਜਾ ਮੂੜ ਸੀਨੇਂ ਲਾ ਜਾ ਹਾੜਾ ਤੇਰੇ ਤਾਂਈ...
 ਓਅ ਮੇਰੇ ਸਾਂਈ ਮੇਰੇ ਕੋਲ ਵਾਪਸ ਭੇਂਜ ਤੂੰ ਮੇਰੀ ਮਾਂਈ਼਼.....

ਰੌਂਦੀ ਨੂੰ ਨਾ ਕੋਈ ਚੁੱਪ ਕਰਾਉਂਦਾ ਤੇਰੇ ਵਾਂਗ, ਨਾ ਹੀ ਗਲ਼ ਨਾਲ ਲਾਉਂਦਾ ਕੋਈ ਤੇਰੇ ਵਾਂਗ... ਨਾ ਹੱਕ ਜਤਾਉਦਾ ਕੋਈ, ਬੱਸ ਮਜ਼ਾਕ ਬਣਾਉਦਾਂ ਹਰ ਕੋਈ,  ਤੇਰੇ ਬਿਨਾਂ ਧੀ ਤੇਰੀ ਵੀ ਵਾਂਗ ਮੋਈਂ| 
ਸੁਣ ਨੀ ਮੇਰੀ ਮਾਂਈ, ਮੈਂ ਤੇਰੀ ਹੀ ਆਂ ਜਾਈਂ..ਸੁਣ ਨੀ ਮੇਰੀ ਮਾਂਈ, ਮੈਂ ਤੇਰੀ ਹੀ ਆਂ ਜਾਈਂ.......
  ||||||||||ਪਵਿੱਤਰ||||||||||||| #maa #maadapyar #Punjabi #gabbru #punjabikavita #dukh