Nojoto: Largest Storytelling Platform

ਉੱਦਮਾਂ ਦਾ ਖੱਟਿਆ ਕਦੇ ਥੁੜਦਾ ਨਹੀਂ ਸੋਚੀਂ ਬੈਠੇ ਕੱਖ ਕਦੇ

ਉੱਦਮਾਂ ਦਾ ਖੱਟਿਆ  ਕਦੇ ਥੁੜਦਾ ਨਹੀਂ
ਸੋਚੀਂ ਬੈਠੇ ਕੱਖ ਕਦੇ ਜੁੜਦਾ ਨਹੀਂ
ਮਿਹਨਤਾਂ ਵੀ ਕਰ ਬਹੁਤਾ ਫਲ ਲੋਚੀਂ ਨਾ
ਉਸ ਉੱਤੇ ਟੇਕ ਜੀਹਦੀ  ਖਾਲੀ ਮੁੜਦਾ ਨਹੀਂ ।

                         -Singh.Ramandeep_pb13 #motivational #passion #motivationalwriter #motivational_likhari #award_winner_writer #SinghRamandeepUniqueProductions #SinghRamandeepUniqueProductions