Nojoto: Largest Storytelling Platform

ਸੋਚ ਸਮਝ ਕੇ ਲਾਇਆ ਕਰ ਦਿੱਲ ਉੱਤੇ ਲੋਕਾਂ ਨੂੰ, ਅਕਸਰ ਵਰਤ ਕ

ਸੋਚ ਸਮਝ ਕੇ ਲਾਇਆ ਕਰ ਦਿੱਲ ਉੱਤੇ ਲੋਕਾਂ ਨੂੰ,
ਅਕਸਰ ਵਰਤ ਕੇ ਭੁੱਲ ਜਾਂਦੇ ਨੇ ਲੋਕ ਸਹਾਰੇ ਨੂੰ।
ਉਨ੍ਹਾਂ ਚਿਰ ਹੀ ਚਮਕ ਜਿੰਨਾ ਚਿਰ ਅਸਮਾਨ ਚ ਟਿੱਕ ਜਾਂਦਾ,
ਨਹੀਂ ਤਾਂ ਕੋਈ ਯਾਦ ਨਹੀਂ ਕਰਦਾ ਅੰਬਰੋਂ ਟੁੱਟ ਗਏ ਤਾਰੇ ਨੂੰ।

✍️ ਤੇਰਾ ਸਿੱਧੂ #ਤਾਰਾ
ਸੋਚ ਸਮਝ ਕੇ ਲਾਇਆ ਕਰ ਦਿੱਲ ਉੱਤੇ ਲੋਕਾਂ ਨੂੰ,
ਅਕਸਰ ਵਰਤ ਕੇ ਭੁੱਲ ਜਾਂਦੇ ਨੇ ਲੋਕ ਸਹਾਰੇ ਨੂੰ।
ਉਨ੍ਹਾਂ ਚਿਰ ਹੀ ਚਮਕ ਜਿੰਨਾ ਚਿਰ ਅਸਮਾਨ ਚ ਟਿੱਕ ਜਾਂਦਾ,
ਨਹੀਂ ਤਾਂ ਕੋਈ ਯਾਦ ਨਹੀਂ ਕਰਦਾ ਅੰਬਰੋਂ ਟੁੱਟ ਗਏ ਤਾਰੇ ਨੂੰ।

✍️ ਤੇਰਾ ਸਿੱਧੂ #ਤਾਰਾ

#ਤਾਰਾ