Nojoto: Largest Storytelling Platform

ਕੋਈ ਕੀਤਾ ਕਦੇ ਕਸੂਰ ਹੋਵੇ ਤਾਂ ਮਾਫ ਕਰੀਂ ਦਿਲ ਤੋਂ

ਕੋਈ ਕੀਤਾ ਕਦੇ ਕਸੂਰ ਹੋਵੇ
      ਤਾਂ ਮਾਫ ਕਰੀਂ
ਦਿਲ ਤੋਂ ਕੀਤਾ ਕਦੇ ਦੂਰ ਹੋਵੇ 
     ਤਾਂ ਮਾਫ ਕਰੀਂ
ਤੈਨੂੰ ਰੱਬ ਦੀ ਤਰ੍ਹਾਂ ਦਿਲ ਵਿੱਚ 
ਰੱਖਿਆ ਏ...ਜੇ ਇਹ ਵੀ ਨਾ
ਮਨਜ਼ੂਰ ਹੋਵੇ....ਤਾਂ ਮਾਫ ਕਰੀਂ #love #life #loveyourself 
#loveyourlife
ਕੋਈ ਕੀਤਾ ਕਦੇ ਕਸੂਰ ਹੋਵੇ
      ਤਾਂ ਮਾਫ ਕਰੀਂ
ਦਿਲ ਤੋਂ ਕੀਤਾ ਕਦੇ ਦੂਰ ਹੋਵੇ 
     ਤਾਂ ਮਾਫ ਕਰੀਂ
ਤੈਨੂੰ ਰੱਬ ਦੀ ਤਰ੍ਹਾਂ ਦਿਲ ਵਿੱਚ 
ਰੱਖਿਆ ਏ...ਜੇ ਇਹ ਵੀ ਨਾ
ਮਨਜ਼ੂਰ ਹੋਵੇ....ਤਾਂ ਮਾਫ ਕਰੀਂ #love #life #loveyourself 
#loveyourlife