ਪਿਆਰ ਉਸ ਨੂੰ ਮਿਲਦਾ ਜਿਸਦੀ ਤਕਦੀਰ ਹੁੰਦੀ ਐ, ਬਹੁਤ ਘੱਟ ਹੱਥਾਂ ਚ ਇਹ ਲਕੀਰ ਹੁੰਦੀ ਐ, ਕਦੇ ਜੁਦਾ ਨਾ ਹੋਵੇ ਪਿਆਰ ਕਿਸੇ ਦਾ, ਸੌਹ ਰੱਬ ਦੀ ਬਹੁਤ ਤਕਲੀਫ ਹੁੰਦੀ ਐ… ***ਤੇਰਾ ਦੀਪ ਸੰਧੂ*** #ਹੱਥਾ ਦੀ ਲਕੀਰ Daddy's Princess jasvir kaur sidhu manraj kaur