ਪਹਿਲਾਂ ਚੋਰੀ ਚੋਰੀ ਨਜ਼ਰਾਂ ਨਾਲ਼ ਤੱਕਦੀ ਰਹੀ ਮੇਰੀ ਜਾਨ ਉਹ ਸਹੇਲੀਆਂ ਨੂੰ ਦੱਸਦੀ ਰਹੀ ਹੁਣ ਕਹਿੰਦੀ ਮੇਰਾ ਤੇਰੇ ਕੋਲੋਂ ਭਰ ਗਿਆ ਮਨ ਸਾਡੀ ਇਸ਼ਕ ਕਹਾਣੀ ਹੋਈ ਖ਼ਤਮ ਬਿਨਾਂ ਜੰਨ ©Aman jassal #Nofear #ਨੋਜੋਟੋਪੰਜਾਬੀ #nojotohindi #SAD #alfaz #gharuan #sirname #ishq #merijaan