ਅੱਜ 1 ਮਈ,2021 ਮਜਦੂਰ ਦਿਵਸ ਦੇ ਮੌਕੇ ਉਪੱਰ ਮੈਂ ਹਰ ਉਸ ਬੰਦੇ ਨੂੰ ਸਿਜਦਾ ਕਰਦਾ ਹਾਂ, ਜੋ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ । ਵਾਹਿਗੁਰੂ ਸਭ ਨੂੰ ਚੜ੍ਹਦੀਕਲਾ ਬਖਸ਼ੇ ਅਤੇ ਸਭ ਦੀ ਮਿਹਨਤ ਦਾ ਮੁੱਲ ਪਾਵੇ ॥ 🙏🙏🙏🌾🌾🌾 ਇਸ ਸਮੇਂ ਕਰੋਨਾ ਮਹਾਮਾਰੀ ਤੋ ਆਪਣਾ ਅਤੇ ਪਰਿਵਾਰ ਦਾ ਬਚਾਉ ਰੱਖੋ ਅਤੇ ਆਪਣੀ ਜਿੰਦਗੀ ਵਿੱਚ ਸਾਰੇ ਖੁਸ਼ ਰਹੋ 🙏🙏🙏 ©Davinder Kumar Khichi ਅੱਜ 1 ਮਈ,2021 ਮਜਦੂਰ ਦਿਵਸ ਦੇ ਮੌਕੇ ਉਪੱਰ ਮੈਂ ਹਰ ਉਸ ਬੰਦੇ ਨੂੰ ਸਿਜਦਾ ਕਰਦਾ ਹਾਂ, ਜੋ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ । ਵਾਹਿਗੁਰੂ ਸਭ ਨੂੰ ਚੜ੍ਹਦੀਕਲਾ ਬਖਸ਼ੇ ਅਤੇ ਸਭ ਦੀ ਮਿਹਨਤ ਦਾ ਮੁੱਲ ਪਾਵੇ ॥ 🙏🙏🙏🌾🌾🌾 ਇਸ ਸਮੇਂ ਕਰੋਨਾ ਮਹਾਮਾਰੀ ਤੋ ਆਪਣਾ ਅਤੇ ਪਰਿਵਾਰ ਦਾ ਬਚਾਉ ਰੱਖੋ ਅਤੇ ਆਪਣੀ ਜਿੰਦਗੀ ਵਿੱਚ ਸਾਰੇ ਖੁਸ਼ ਰਹੋ 🙏🙏🙏 #ਮਜਦੂਰ_ਦਿਵਸ #ਕਿਸਾਨ_ਮਜਦੂਰ_ਏਕਤਾ #ਜਿੰਦਾਬਾਦ