#GuruTegBahadurJi ਅੱਖਾਂ ਬੰਦ ਕਰ ਧੇਅਵੋ ਜੀ ਮੇਰਾ ਧੰਨ ਗੁਰੂ ਤੇਗ ਬਹਾਦਰ ਹਿੰਦੂਆਂ ਦੇ ਰਖਵਾਲੇ ਨੇ ਤੇ ਸਿੱਖ ਕੌਮ ਦਾ ਆਦਰ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਤੇ ਚਾਰ ਜੁਝਾਰੂ ਪੋਤੇ ਮੁਗ਼ਲ ਸਲਤਨ ਖ਼ਤਮ ਸੀ ਕਰਨੀ ਸਾਰੇ ਜਿਗਰ ਦੇ ਟੁਕੜੇ ਖੋ ਤੇ #GuruTegBahadurJi