ਅਸੀਂ ਦੇਖ ਕੇ ਵਕਤ ਕਿਰਦਾਰ ਨਹੀ ਬਦਲਦੇ , ਲੋਕਾਂ ਵਾਗੂ ਪਲ ਪਲ ਦਿਲਦਾਰ ਨਹੀ ਬਦਲਦੇ , ਸੋਚਿਆ ਨਹੀ #ਯਾਰੀਆਂ ਚੋ ਖੱਟਣੇ ਮੁਨਾਫੇ , ਦੇਖ ਅਮੀਰੀ ਗਰੀਬੀ ਕਦੇ ਯਾਰ ਨਹੀ ਬਦਲਦੇ... ©Reet Randhawa && #WatchingSunset