Nojoto: Largest Storytelling Platform

ਸਾਰੀ ਉਮਰ ਨਹੀ ਜਿਹਦਾ ਅਸੀਂ ਦੇ ਸਕਦੇ , ਲੱਖਾਂ ਹੀ ਜਿਹਨਾਂ

ਸਾਰੀ ਉਮਰ ਨਹੀ ਜਿਹਦਾ ਅਸੀਂ ਦੇ ਸਕਦੇ ,
ਲੱਖਾਂ ਹੀ ਜਿਹਨਾਂ ਦੇ ਅਹਿਸਾਨ ਹੁੰਦੇ ਨੇ !
ਬੇਬੇ ਬਾਪੂ ਵਰਗਾ ਨਹੀਂ ਕੋਈ ਦੁਨੀਆਂ ਤੇ 
ਇਹੀ ਸਾਡੀ ਸ਼ਾਨ ਤੇ 
ਇਹੀ ਸਾਡਾ ਮਾਣ ਹੁੰਦੇ ਨੇ 
ਇਹੀ ਸਾਡਾ ਮਾਣ ਹੁੰਦੇ ਨੇ !
@official_mkay_ranjha 

#Bebe_bapu .... #Bebe_Bapu❤️ #mkayranjha 
#aim #ComingSoon #vinaysharma 
#urbanking
ਸਾਰੀ ਉਮਰ ਨਹੀ ਜਿਹਦਾ ਅਸੀਂ ਦੇ ਸਕਦੇ ,
ਲੱਖਾਂ ਹੀ ਜਿਹਨਾਂ ਦੇ ਅਹਿਸਾਨ ਹੁੰਦੇ ਨੇ !
ਬੇਬੇ ਬਾਪੂ ਵਰਗਾ ਨਹੀਂ ਕੋਈ ਦੁਨੀਆਂ ਤੇ 
ਇਹੀ ਸਾਡੀ ਸ਼ਾਨ ਤੇ 
ਇਹੀ ਸਾਡਾ ਮਾਣ ਹੁੰਦੇ ਨੇ 
ਇਹੀ ਸਾਡਾ ਮਾਣ ਹੁੰਦੇ ਨੇ !
@official_mkay_ranjha 

#Bebe_bapu .... #Bebe_Bapu❤️ #mkayranjha 
#aim #ComingSoon #vinaysharma 
#urbanking