Nojoto: Largest Storytelling Platform

ਪੁੱਜ ਜਾਣਾ ਐ ਮੰਜਿਲਾਂ ਤੇ ਹੁਣ ਦਿਨ ਬਹੁਤੇ ਦੂਰ ਨੀ ਮਾਣ ਐ

ਪੁੱਜ ਜਾਣਾ ਐ ਮੰਜਿਲਾਂ ਤੇ
ਹੁਣ ਦਿਨ ਬਹੁਤੇ ਦੂਰ ਨੀ
ਮਾਣ ਐ ਮੈਨੂੰ ਉਸ ਰੱਬ ਤੇ
ਇਹ ਕੋਈ ਗਰੂਰ ਨੀ
ਆਪੇ ਰਸਤੇ ਬਦਲੇ ਸੀ ਤੂੰ
ਸਾਡਾ ਕੋਈ ਕਸੂਰ ਨੀ

©Aman jassal
  #Nojoto #nojotohindi #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬੀਅਤ #ਘੜੂੰਆਂ #gharuan #ਇਤਿਹਾਸ #ਜਿੰਦਗੀ #Talash
amanjassal8793

Aman jassal

Bronze Star
New Creator
streak icon1

Nojoto #nojotohindi #ਪੰਜਾਬੀ #ਪੰਜਾਬੀਸ਼ਾਇਰੀ #ਪੰਜਾਬੀਅਤ #ਘੜੂੰਆਂ #gharuan #ਇਤਿਹਾਸ #ਜਿੰਦਗੀ #Talash #Motivational

2,806 Views