Nojoto: Largest Storytelling Platform

ਅੱਜ ਫਿਰ ਅੱਖਾਂ ਤਰਸ ਰਹੀਆਂ ਨੇ ਉਹਨੂੰ ਵੇਖਣ ਲਈ ਜਿੰਨਾ ਨੂੰ

ਅੱਜ ਫਿਰ ਅੱਖਾਂ ਤਰਸ ਰਹੀਆਂ ਨੇ ਉਹਨੂੰ ਵੇਖਣ ਲਈ
ਜਿੰਨਾ ਨੂੰ ਸਾਡੀ ਪਰਵਾਹ ਕੋਈ ਨਾ,
ਅੱਜ ਫਿਰ ਦਿਲ ਧੜਕ ਰਿਹਾ ਹੈ ਬਸ ਉਹਨਾਂ  ਲਈ 
ਜਿਨਾ ਨੂੰ ਸਾਡੇ ਸਾਹਾਂ ਦੀ ਪਰਵਾਹ ਕੋਈ ਨਾ,
ਛੱਡ ਗਏ ਸੀ ਜਿਹਦੇ ਲਈ ਸਾਨੂੰ ਅੱਜ ਉਹਨਾਂ ਗੈਰਾ ਨੂੰ
ਉਹਦੀ ਪਰਵਾਹ ਕੋਈ ਨਾ ...

✍️pawan_._mehra #walkalone #sadshayri #alone #miss #parwaah #gair #Nojoto #lostlove