ਜਦ ਵੀ ਮੈਂ ਤੇਰਾ ਨਾਮ ਲਿਖਦੀ ਹਾਂ ਜਦ ਵੀ ਮੈਂ ਤੇਰਾ ਨਾਮ ਲਿਖਦਾ ਹਾਂ ਕਲਮ ਇਕਦਮ ਚੀਕ ਪੈਂਦੀ ਹੈ ਤੇ ਕਹਿੰਦੀ ਏ ਉਹੀ ਨਾਮ ਆ ਜਿਸਨੇ ਤੈਨੂੰ ਦੁੱਖਾਂ ਚ ਪਾਇਆ ਮੈਂ ਕਲਮ ਨੂੰ ਕਹਿੰਦਾ ਤੈਨੂੰ ਕੀ ਪਤਾ ਕਮਲੀਏ ਉਸ ਨਾਮ ਕਰਕੇ ਤਾਂ ਮੈਨੂੰ ਲਿਖਣਾ ਆਇਆ। ਨਾਮ