Nojoto: Largest Storytelling Platform

2 Years of ਕਰਵਟ ਲਈ ਜੋ ਮੌਸਮ ਨੇ ਰੱਬਾ ,,, ਕਈਆ |

2 Years of Nojoto ਕਰਵਟ ਲਈ ਜੋ ਮੌਸਮ ਨੇ ਰੱਬਾ ,,, 
ਕਈਆਂ ਨੂੰ ਜਾਪਦੀ ਜੰਨਤ ਏ  , 

ਪਰ ਪਈ ਬਿਪਤਾ ਗਰੀਬ ਨੂੰ  ,,, 
ਹੱਥ ਜੋੜ ਤੇਰੀ ਕਰਦਾ ਮਿੰਨਤ ਏ  ,

ਕਹਿ ਦੇਵੀਂ ਤੇਰੇ ਬਦਲਾਂ ਨੂੰ ਰੱਬਾ ਇਕ ,,,
ਅਹਿਸਾਨ ਗਰੀਬ ਤੇ ਕਰ ਜਾਣ ਓ  ,

ਰੱਜ ਰੱਜ ਬਰਸਣ ਧਰਤੀ ਤੇ ਪਰ ,,, 
ਕੋਠੇ ਕੱਚਿਆਂ ਉਤੋਂ ਢਲ ਜਾਣ ਓ  ,

ਜਗਤਾਰ ਸਮਾਣੀ
2 Years of Nojoto ਕਰਵਟ ਲਈ ਜੋ ਮੌਸਮ ਨੇ ਰੱਬਾ ,,, 
ਕਈਆਂ ਨੂੰ ਜਾਪਦੀ ਜੰਨਤ ਏ  , 

ਪਰ ਪਈ ਬਿਪਤਾ ਗਰੀਬ ਨੂੰ  ,,, 
ਹੱਥ ਜੋੜ ਤੇਰੀ ਕਰਦਾ ਮਿੰਨਤ ਏ  ,

ਕਹਿ ਦੇਵੀਂ ਤੇਰੇ ਬਦਲਾਂ ਨੂੰ ਰੱਬਾ ਇਕ ,,,
ਅਹਿਸਾਨ ਗਰੀਬ ਤੇ ਕਰ ਜਾਣ ਓ  ,

ਰੱਜ ਰੱਜ ਬਰਸਣ ਧਰਤੀ ਤੇ ਪਰ ,,, 
ਕੋਠੇ ਕੱਚਿਆਂ ਉਤੋਂ ਢਲ ਜਾਣ ਓ  ,

ਜਗਤਾਰ ਸਮਾਣੀ