Nojoto: Largest Storytelling Platform

ਜ਼ਿੰਦਗੀ ਅਧੂਰੀ ਲੱਗਦੀ ਸੀ ਸੋਚਿਆ ਪੂਰੀ ਕਰ ਲਿਆ ਤੈਨੂੰ ਜਿਤਾ

ਜ਼ਿੰਦਗੀ ਅਧੂਰੀ ਲੱਗਦੀ ਸੀ ਸੋਚਿਆ ਪੂਰੀ ਕਰ ਲਿਆ
ਤੈਨੂੰ ਜਿਤਾਉਣ ਲਈ ਇੱਕ ਵਾਰ ਫਿਰ ਹਰ ਲਿਆ
ਕਿਹਨੂੰ ਹਰਾਇਆ ਕਰੇਂਗੀ ਜਦੋਂ "ਸੰਧੂ" ਤੇਰਾ ਮਰ ਗਿਆ
ਭੁਲਾਉਣਾ ਅਸਾਨ ਨਹੀਂ ਹੋਣਾ ਦਿਲ ਤੇਰੇ ਚ ਜਦੋਂ 
                  # ਰਵਨੀਤ # ਘਰ ਕਰ ਗਿਆ $andhu
ਜ਼ਿੰਦਗੀ ਅਧੂਰੀ ਲੱਗਦੀ ਸੀ ਸੋਚਿਆ ਪੂਰੀ ਕਰ ਲਿਆ
ਤੈਨੂੰ ਜਿਤਾਉਣ ਲਈ ਇੱਕ ਵਾਰ ਫਿਰ ਹਰ ਲਿਆ
ਕਿਹਨੂੰ ਹਰਾਇਆ ਕਰੇਂਗੀ ਜਦੋਂ "ਸੰਧੂ" ਤੇਰਾ ਮਰ ਗਿਆ
ਭੁਲਾਉਣਾ ਅਸਾਨ ਨਹੀਂ ਹੋਣਾ ਦਿਲ ਤੇਰੇ ਚ ਜਦੋਂ 
                  # ਰਵਨੀਤ # ਘਰ ਕਰ ਗਿਆ $andhu