Nojoto: Largest Storytelling Platform

ਤੇਰੀ ਯਾਦ ਦੇ ਫੁੱਲ ਫਿਰ ਖਿੜ ਗੲੇ ਯਾਦ ਕਰਕੇ ਉਹ ਵਕਤ ਜਦ ਜਾ

ਤੇਰੀ ਯਾਦ ਦੇ ਫੁੱਲ ਫਿਰ ਖਿੜ ਗੲੇ
ਯਾਦ ਕਰਕੇ ਉਹ ਵਕਤ
ਜਦ ਜਾਂਦਾ ਜਾਂਦਾ ਕਹਿ ਗਿਆ ਸੀ
ਉਡੀਕ ਕਰੀ ਮੈਂ ਤੈਨੂੰ ਮਿਲਣ
ਜ਼ਰੂਰ ਆਉ
ਜਸਵਿੰਦਰ ਕੌਰ ਮਾਨਸਾ 🌹🌹
ਤੇਰੀ ਯਾਦ ਦੇ ਫੁੱਲ ਫਿਰ ਖਿੜ ਗੲੇ
ਯਾਦ ਕਰਕੇ ਉਹ ਵਕਤ
ਜਦ ਜਾਂਦਾ ਜਾਂਦਾ ਕਹਿ ਗਿਆ ਸੀ
ਉਡੀਕ ਕਰੀ ਮੈਂ ਤੈਨੂੰ ਮਿਲਣ
ਜ਼ਰੂਰ ਆਉ
ਜਸਵਿੰਦਰ ਕੌਰ ਮਾਨਸਾ 🌹🌹