ਤੇਰੇ ਇਸ਼ਕ ਚ ਕਮਲੀ ਦੇ ਸੱਜਣਾ ਕਿਉਂ ਸੁਪਨੇ ਰੋਲਦਾ ਵੇ। ਕਦੇ ਮੇਰੇ ਲਈ ਦੋ ਬੋਲ ਪਿਆਰ ਦੇ ਤੂੰ ਨਾ ਬੋਲਦਾ ਵੇ। ਫੁੱਲਾਂ ਦੀਆਂ ਪੱਤੀਆਂ ਵਰਗਾ ਮੇਰਾ ਹਾਸਾ ਵੇਖ ਕੇ ਵੀ। ਪੱਥਰ ਜਿਆ ਦਿਲ ਤੇਰਾ ਸੱਜਣਾ ਕਿਉਂ ਨਾ ਡੋਲਦਾ ਵੇ। ਬਿਨ ਤੇਰੇ ਨਹੀਂ ਰਹਿ ਸਕਦੇ ਹੋਰ ਨਾ ਸਾਨੂੰ ਸਤਾ ਸੱਜਣਾ। ਗੁੱਸੇ ਨਾਲ ਰਹਿੰਦਾ ਭਰਿਆ ਵੇ ਗੱਲ ਗੱਲ ਤੇ ਨਾ ਕਰ ਲੜਿਆ ਵੇ। ਕੋਈ ਬਾਤ ਇਸ਼ਕ ਦੀ ਪਾ ਸੱਜਣਾ। ਰਵੀ🖋️🖋️ #ਨੋਜੋਟੋ#ਸ਼ਾਇਰੀ❤️ਤੋ@@