Nojoto: Largest Storytelling Platform

White ਦਰਵਾਜ਼ੇ ਵੀ ਹੁੰਦੇ , ਮੋਕੇ ਵੀ ਹੁੰਦੇ ਜ਼ਿੰਦਗੀ ਚ

White ਦਰਵਾਜ਼ੇ ਵੀ ਹੁੰਦੇ , ਮੋਕੇ ਵੀ ਹੁੰਦੇ 
ਜ਼ਿੰਦਗੀ ਚ ਪਤਾ ਨੀ ਕਿਨੇ ਕ ਧੋਖੇ ਵੀ ਹੂੰਦੇ 
ਸਮਝਣਾ ਨਾਂ ਸਮਝਣਾ ਉਨ੍ਹਾਂ ਦੀ ਮਰਜ਼ੀ ਆ
ਜੇ ਉਹ ਸਮਝਦੇ ਹੀ ਨਹੀਂ ਫਿਰ ਵਾਹਲੇ ਔਖੇ ਕਿਉਂ ਹੂੰਦੇ 
ਨੀਲਮ ਨਾਂ ਸਮਝਾ ਇਨ੍ਹਾਂ ਨੂੰ ਇਹ ਸਮਝਣ ਵਾਲਿਆਂ ਚੌ ਨਹੀਂ 
ਜੇ ਉਹ ਸਮਝਦੇ ਹੂੰਦੇ ਤਾਂ ਇਨੇ ਬੇ ਰੁਖੇ ਕਿਉਂ ਹੁੰਦੇ

©Nëélåm Råñï
  #GoodMorning 
#nojotahindi 
#nojotopunjabi 
#Love 
#SAD 
#Shaayari  Sarfraz Ahmad  सुरेश अनजान  sana naaz  Shrddha  Noor Hindustani  'दर्द भरी शायरी' शेरो शायरी शायरी लव Aaj Ka Panchang