Nojoto: Largest Storytelling Platform

ਹਾਰ ਅਸੀਂ ਉਹ ਜੇਹੜੇ ਹਾਰਾ ਕੋਲੋਂ ਡਰਦੇ ਨਹੀਂ ਤੁਸੀਂ ਕਈ ਵ

ਹਾਰ ਅਸੀਂ ਉਹ ਜੇਹੜੇ ਹਾਰਾ ਕੋਲੋਂ ਡਰਦੇ ਨਹੀਂ 
ਤੁਸੀਂ ਕਈ ਵਾਰੀ ਜਿੱਤੇ ਤਾਂ ਵੀ ਖੜ ਦੇ ਨਹੀ
ਅਸੀਂ ਓਹ ਜੇਹੜੇ ਹਾਰਾ ਕੋਲੋਂ ਡਰਦੇ ਨਹੀਂ 
ਕੀ ਹੋਇਆ ਮਿੱਤਰਾ ਓਏ ਮਾੜਾ ਸਾਡਾ ਵਖਤ
ਕੀ ਹੋਇਆ ਮਿੱਤਰਾ ਓਏ ਮਾੜਾ ਸਾਡਾ ਬਖਤ
ਓਹੀ ਖੇਲੀ ਦੀ ਐ ਗੇਮ ਜੀਹਦੇ ਰੁਲ ਹੁੰਦੇ ਸਖਤ
ਇਕ ਵਾਰੀ ਜਿਨੂੰ ਛੱਡ ਤਾਂ ਨਾ ਮੁੜ ਕੇ ਬਲਾਈ ਦਾ
ਅਸੀਂ ਸਿੱਧੇ ਰਾਹ ਦਿਖਾਏ ਨਾ ਕੋਈ ਪੁੱਠੇ ਪਾਈ ਦਾ
ਲੋਕ ਫਿਰ ਵੀ ਪਤਾ ਨੀ ਕਿਉ ਜਰਦੇ ਨਹੀਂ 
ਓਹ ਲੋਕ ਫੇਰ ਵੀ ਪਤਾ ਨੀ ਕਿਉ ਜਰਦੇ ਨਹੀਂ
ਅਸੀਂ ਉਹ ਜੇਹੜੇ ਹਾਰਾ ਕੋਲੋਂ ਡਰਦੇ ਨਹੀਂ
ਤੁਸੀਂ ਕਈ ਵਾਰੀ ਜਿੱਤੇ ਤਾਂ ਵੀ ਖੜ ਦੇ ਨਹੀ #ਹਾਰ
ਹਾਰ ਅਸੀਂ ਉਹ ਜੇਹੜੇ ਹਾਰਾ ਕੋਲੋਂ ਡਰਦੇ ਨਹੀਂ 
ਤੁਸੀਂ ਕਈ ਵਾਰੀ ਜਿੱਤੇ ਤਾਂ ਵੀ ਖੜ ਦੇ ਨਹੀ
ਅਸੀਂ ਓਹ ਜੇਹੜੇ ਹਾਰਾ ਕੋਲੋਂ ਡਰਦੇ ਨਹੀਂ 
ਕੀ ਹੋਇਆ ਮਿੱਤਰਾ ਓਏ ਮਾੜਾ ਸਾਡਾ ਵਖਤ
ਕੀ ਹੋਇਆ ਮਿੱਤਰਾ ਓਏ ਮਾੜਾ ਸਾਡਾ ਬਖਤ
ਓਹੀ ਖੇਲੀ ਦੀ ਐ ਗੇਮ ਜੀਹਦੇ ਰੁਲ ਹੁੰਦੇ ਸਖਤ
ਇਕ ਵਾਰੀ ਜਿਨੂੰ ਛੱਡ ਤਾਂ ਨਾ ਮੁੜ ਕੇ ਬਲਾਈ ਦਾ
ਅਸੀਂ ਸਿੱਧੇ ਰਾਹ ਦਿਖਾਏ ਨਾ ਕੋਈ ਪੁੱਠੇ ਪਾਈ ਦਾ
ਲੋਕ ਫਿਰ ਵੀ ਪਤਾ ਨੀ ਕਿਉ ਜਰਦੇ ਨਹੀਂ 
ਓਹ ਲੋਕ ਫੇਰ ਵੀ ਪਤਾ ਨੀ ਕਿਉ ਜਰਦੇ ਨਹੀਂ
ਅਸੀਂ ਉਹ ਜੇਹੜੇ ਹਾਰਾ ਕੋਲੋਂ ਡਰਦੇ ਨਹੀਂ
ਤੁਸੀਂ ਕਈ ਵਾਰੀ ਜਿੱਤੇ ਤਾਂ ਵੀ ਖੜ ਦੇ ਨਹੀ #ਹਾਰ
amanjassal8793

Aman jassal

Bronze Star
New Creator

#ਹਾਰ #संगीत