Nojoto: Largest Storytelling Platform

ਖੁਸ਼ਕ ਜੇਹਾ ਹੋਗਿਆ ਤੂੰ ਵੀ,,ਹੁਣ ਖੁਸ਼ਕ ਈ ਰਹਿ ਮਿੱਤਰਾ,,

ਖੁਸ਼ਕ ਜੇਹਾ ਹੋਗਿਆ ਤੂੰ ਵੀ,,ਹੁਣ ਖੁਸ਼ਕ ਈ ਰਹਿ ਮਿੱਤਰਾ,,
ਛੱਡ ਹਸਾਉਣ ਨੂੰ ਦੁਨੀਆ ਨੂੰ ਹੁਣ  ਆਪਣੇ ਰਾਹ ਤੇ ਪੈ ਮਿੱਤਰਾ,,
ਸਭ ਕਰਨਾ ਤੂੰ ਜਦ ਆਪਣੇ ਸਿਰ ਤੇ,,
ਕਯੋਂ ਰੱਖਦਾ ਉਮੀਦਾਂ ਹੋਰਾਂ ਤੇ,,
ਮੇਰੇ ਪਿਆਰ ਨਾਲੋ ਮੇਰਾ ਰੱਬ ਨੇੜੇ,,
ਹੁਣ ਸਿੱਕਾ ਚੱਲੂ ਜੋਰਾਂ ਤੇ,, #ਜੋਰ

#ਜੋਰ