Nojoto: Largest Storytelling Platform

ਸਲੋਕ ਮ: ੩ !! ੲੇਹਾ ਸੰਧਿਅਾ ਪਰਵਾਣ ਹੈ ਜਿਤੁ ਹਰਿ ਪ੍ਭ ਮੇਰ

ਸਲੋਕ ਮ: ੩ !!
ੲੇਹਾ ਸੰਧਿਅਾ ਪਰਵਾਣ ਹੈ ਜਿਤੁ ਹਰਿ ਪ੍ਭ ਮੇਰਾ ਚਿਤਿ ਅਾਵੈ !!

ੲਿਸ ਸਬਦ ਦੇ ਰਾਹੀਂ ਤੀਜੇ ਪਾਤਸਾਹ ਸਾਨੂੰ ਜੀਵਾਂ ਨੂੰ ਸਮਝਾ ਰਹੇ ਨੇ ਕਿ ਜੀਵ ਅਾਪਣੀ ਮਤਿ ਦੇ ਨਾਲ ਸੰਧਿਅਾ (ਨਿਤਨੇਮ ਦਾ ੳੁਹ ਹਿਸਾ ਜੋ ਸਾਮ ਦੇ ਸਮੇਂ ਕੀਤਾ ਜਾਂਦਾ ਹੈ ) ਕਰਦਾ ਹੈ ਪਰ ਅਸਲ ਵਿਚ ੳੁਹ ਸੰਧਿਅਾ ਪਰਵਾਣ ਹੈ ਜਦੋਂ ਹਰੀ ਪਰਮੇਸਰ ਸਾਡੇ ਚਿਤ ਵਿਚ ਵਸਦਾ ਹੈ ਯਾਦ ਅਾੳੁਦਾ ਹੈ ਕਿਸੇ ਨੂੰ ਦੇਖ ਕੇ ਹੀ ਯਾਦ ਕੀਤਾ ਜਾ ਸਕਦਾ ਹੈ

ਹਰਿ ਸਿੳੁ ਪੀ੍ਤਿ ੳੂਪਜੈ ਮਾੲਿਅਾ ਮੋਹ ਜਲਾਵੈ !! 

ਜਦੋਂ ਮਨ (ਜੋਤ ਜੋ ਨੇਤਰਾਂ ਦੇ ਵਿਚ ਹੈ )ਵਿਚ ਹਰੀ ਵਸ ਜਾਂਦਾ ਹੈ ਫਿਰ ਮਨ ਦਾ ਹਰੀ ਪਰਮੇਸਰ ਨਾਲ ਪਿਅਾਰ ਪ੍ਗਟ ਹੋ ਜਾਦਾ ਹੈ ਤੇ ਮਾੲਿਅਾ ਦਾ ਮੋਹ ਭਾਵ ਸਰੀਰ ਜਾ ਹੋਰ ਅਕਾਰ  ਦਾ ਮੋਹ ਜਲ ਜਾਂਦਾ ਹੈ ਨਾਸ ਹੋ ਜਾਂਦਾ ਹੈ 

ਗੁਰ ਪਰਸਾਦੀ ਦੁਬਿਧਾ ਮਰੈ ਮਨੂਅਾ ਅਸਥਿਰੁ ਸੰਧਿਅਾ ਕਰੇ ਵੀਚਾਰ !! 

ਗੁਰੂ ਸਾਹਿਬ ਜੀ ਸਮਝਾੳੁਦੇ ਹਨ ਕਿ ਜਿੰਨਾ ਚਿਰ ਸਾਡਾ ਮਨ ਦੁਬਿਧਾ ਦੁਚਿਤੀ (ਮਨ ਦੀ ਜੋਤ ਨੇਤਰਾਂ ਦੇ ਵਿਚ ਹੈ ਤੇ ੲਿਹ ਜੋਤ ਦੋ ਨੇਤਰਾਂ ਦੇ ਵਿਚ ਦੋ ਜੋਤਾਂ ਹੋ ਕੇ ਵਸਦੀ ਹੈ ਜਿਸਨੰ ਦੁਬਿਧਾ ਕਿਹਾ ਹੈ ਜੀ ) ਹੈ ੳੁਨਾ ਚਿਰ ਹਰੀ ਪਰਮੇਸਰ ਸਾਡੇ ਮਨ ਵਿਚ ਨਹੀ ਵਸਦੇ ਹੁਣ ਜੇ ਅਸੀ ਚਾਹੁੰਦੇ ਹਾ ਕਿ ਹਰੀ ਸਾਡੇ ਮਨ ਵਿਚ ਵਸਣ ਤਾ ਸਾਨੂੰ ੲਿਕ ਗੁਰ ਜਿਸਨੂੰ ਗੁਰਬਾਣੀ ਜੀ ਦੇ ਵਿਚ ਜੁਗਤੀ ਬਿਧਿ ਤੇ ਸਿਖਿਅਾ ਕਿਹਾ ਗਿਅਾ ਹੈ ਨੂੰ ਲੈ ਕੇ ਕਮਾੳੁਣਾ ਪੈਂਦਾ ਹੈ ਫਿਰ ਗੁਰ ਕਿਰਪਾ ਕਰਦਾ ਹੈ ਮਨ ੲਿਕ ਜੋਤ ਹੋ ਜਾਂਦਾ ਹੈ  ਮਨ ਦੀ ਦੁਬਿਧਾ ਮਰ ਜਾਂਦੀ ਹੈ ਮਨ ੲਿਕ ਜੋਤ ਹੋ ਕੇ ਪਰਕਾਸ ਹੋ ਜਾਂਦਾ ਹੈ ਤੇ ਅਾਪਣੇ ਪਿਤਾ ਪਰਮੇਸਰ ਜੋ ਪ੍ਕਾਸ ਰੂਪ ਹਨ ਦੇ ਵਿਚ ਸਦਾ ਲੲੀ ਟਿਕ ਜਾਦਾ ਹੈ ਤੇ ਫਿਰ ਮਾਲਕ ਦੀ ਸੰਧਿਅਾ ਦੀ ਵਿਚਾਰ ਕਰਦਾ ਸਿਫਤ ਸਲਾਹ ਕਰਦਾ ਹੈ ਭਾਵ ਹੋਰ ਜੀਵਾਂ ਨੂੰ ਗੁਰ ਦਾ ਗਿਅਾਨ ਦਿੰਦਾ ਹੈ ਕਿ ਅਸੀਂ ਕਿਵੇਂ ਮਾਲਕ ਦੀ ਸੰਧਿਅਾ ਕਰਨੀ ਹੈ

ਨਾਨਕ ਸੰਧਿਅਾ ਕਰੈ ਮਨਮੁਖੀ ਜੀੳੁ ਨ ਟਿਕੈ ਮਰਿ ਜੰਮੈ ਹੋੲਿ ਖੁਅਾਰੁ !! ੧ !! 

ਗੁਰੂ ਸਾਹਿਬ ਜੀ ਸਮਝਾੳੁਦੇ ਨੇ ਕਿ ਮਨਮੁਖੀ ਜੀਵ ਵੀ ਸੰਧਿਅਾ ਕਰਦਾ ਹੈ ਪਰ ੳੁਸਦਾ ਜੀੳੁ (ਮਨ) ਨਹੀਂ ਟਿਕਦਾ ਦੋੜਿਅਾ ਫਿਰਦਾ ਹੈ ਫਿਰ ਅਜਿਹੇ ਜੀਵ ਜਿੰਨਾ ਦੇ ਕੋਲ ਗੁਰ ਨਹੀ ਹੈ ਮਨ ੲਿਕ ਜੋਤ ਨਹੀਂ ਹੈ ਦੁਬਿਧਾ ਦੇ ਵਿਚ ਹੈ ੳੁਹਨਾਂ ਜੀਵਾਂ ਦਾ ਮਨ ਅਸਲ ਸੰਧਿਅਾ ਨਹੀ ਕਰ ਪਾੳੁਦਾ ੳੁਹ ਜੰਮਣ ਮਰਨ ਦੇ ਚਕਰ ਵਿਚ ਖੁਅਾਰ ਹੁੰਦੇ ਹਨ ਜੀ  !

ਸਤਿਗੁਰਾਂ ਜੀ ਦੀ ਬਾਣੀ ਦੀ ਵਿਚਾਰ ਕਰਦਿਅਾਂ ਬੇਅੰਤ ਭੁਲਾਂ ਹੋ ਜਾਂਦੀਅਾ ਹਨ ਜੀ ਸਤਿਗੁਰ ਜੀ ਅਤੇ ਸੰਗਤ ਬਖਸਣਯੋਗ ਹੈ ਬਖਸ ਲੈਣਾ ਜੀ।9877256572,9779771229,9781836326,6005279634

©Biikrmjet Sing #ਗੁਰਬਾਣੀ

#ਗੁਰਬਾਣੀ #ਗਿਆਨ