Nojoto: Largest Storytelling Platform

ਦਿਨ ਭੁੱਲਣੇ ਨਹੀਂ ਉਹ ਕਾਲਜ ਦੇ__ ਸਹੇਲੀਆਂ ਨਾਲ ਬਿਤਾਏ ਸਾਲ

ਦਿਨ ਭੁੱਲਣੇ ਨਹੀਂ ਉਹ ਕਾਲਜ ਦੇ__
ਸਹੇਲੀਆਂ ਨਾਲ ਬਿਤਾਏ ਸਾਲ ਸੀ ਜੋ__
ਭਾਵੇਂ ਲੱਖ ਲੜਾਈਆਂ ਕਰਦੇ ਸੀ__
ਪਰ ਤੁਰੇ ਕਦਮ ਮਿਲਾਕੇ ਨਾਲ ਸੀ ਜੋ__ਗੱਲਾਂ ਬੜੀਆਂ ਕਹਿਣ ਨੂੰ ਹੈਗੀਆਂ ਨੇ...ਪਰ ਲਫ਼ਜ਼ ਨੀ ਮਿਲਨੇ ਕਿਸੇ ਹਾਲ ਚ ਉਹ..... besties forever
ਦਿਨ ਭੁੱਲਣੇ ਨਹੀਂ ਉਹ ਕਾਲਜ ਦੇ__
ਸਹੇਲੀਆਂ ਨਾਲ ਬਿਤਾਏ ਸਾਲ ਸੀ ਜੋ__
ਭਾਵੇਂ ਲੱਖ ਲੜਾਈਆਂ ਕਰਦੇ ਸੀ__
ਪਰ ਤੁਰੇ ਕਦਮ ਮਿਲਾਕੇ ਨਾਲ ਸੀ ਜੋ__ਗੱਲਾਂ ਬੜੀਆਂ ਕਹਿਣ ਨੂੰ ਹੈਗੀਆਂ ਨੇ...ਪਰ ਲਫ਼ਜ਼ ਨੀ ਮਿਲਨੇ ਕਿਸੇ ਹਾਲ ਚ ਉਹ..... besties forever
sk1962232578135

SK

New Creator