Nojoto: Largest Storytelling Platform

ਮੈਂ ਦੀਨ ਗਵਾਇਆ ਜਿਸ ਖਾਤਰ ਉਸੇ ਨੇ ਬੇਦੀਨ ਕਿਹਾ। ਮੈਂ ਜ

ਮੈਂ ਦੀਨ ਗਵਾਇਆ ਜਿਸ ਖਾਤਰ 
 ਉਸੇ  ਨੇ ਬੇਦੀਨ ਕਿਹਾ।
ਮੈਂ ਜਾਵਾਂ,  ਪੁਛਿਆ ਅਖਾਂ ਤੋਂ 
ਉਸ ਆਹੋ ਨਾਲ ਯਕੀਨ ਕਿਹਾ।
ਮੈਂ ਕਹਸਾਂ ਮੈਂ ਮਰ ਜਾਸਾਂ  
 ਉਸ ਸਾਹਵੇਂ ਖੜ ਆਮੀਨ ਕਿਹਾ।
ਉਹਨੇ ਹਸਕੇ ਕੰਡ ਕੀ ਕੀਤੀ ਸੂ 
ਮੈਂ ਉਮਰਾਂ ਲਈ ਗਮਗੀਨ ਰਿਹਾ। 
             ... ਬਸਖੇੜੀਆ







.

©Gurvinder Singh #bedeen #gum 

#Light
ਮੈਂ ਦੀਨ ਗਵਾਇਆ ਜਿਸ ਖਾਤਰ 
 ਉਸੇ  ਨੇ ਬੇਦੀਨ ਕਿਹਾ।
ਮੈਂ ਜਾਵਾਂ,  ਪੁਛਿਆ ਅਖਾਂ ਤੋਂ 
ਉਸ ਆਹੋ ਨਾਲ ਯਕੀਨ ਕਿਹਾ।
ਮੈਂ ਕਹਸਾਂ ਮੈਂ ਮਰ ਜਾਸਾਂ  
 ਉਸ ਸਾਹਵੇਂ ਖੜ ਆਮੀਨ ਕਿਹਾ।
ਉਹਨੇ ਹਸਕੇ ਕੰਡ ਕੀ ਕੀਤੀ ਸੂ 
ਮੈਂ ਉਮਰਾਂ ਲਈ ਗਮਗੀਨ ਰਿਹਾ। 
             ... ਬਸਖੇੜੀਆ







.

©Gurvinder Singh #bedeen #gum 

#Light